Home / News / Sandal Production Calgary

Sandal Production Calgary

Sandal Productions

Sandal Productions

ਪੰਜਾਬੀ ਫਿਲਮ ”ਸਾਨੂੰ ਮਾਣ ਪੰਜਾਬੀ ਹੋਣ ਦਾ” ਦੀਆਂ ਤਿਆਰੀਆਂ ਸ਼ੁਰੂ

ਸੰਦਲ ਪ੍ਰੋਡਕਸ਼ਨ ਕੈਲਗਰੀ ਦੇ ਨਿਰਮਾਤਾ ਨਿਰਦੇਸ਼ਕ ਪਰਮਜੀਤ ਸੰਦਲ ਨਾਲ ਹਰਪਾਲ ਸਿੰਘ, ਸੰਗਰਾਮ ਸਿੰਘ, ਜੋਤੀ ਸਹੋਤਾ ਤੇ ਹੋਰ।
ਸੰਦਲ ਪ੍ਰੋਡਕਸ਼ਨ ਕੈਲਗਰੀ ਵੱਲੋਂ ”ਕੌਣ ਦਿਲਾਂ ਦੀਆਂ ਜਾਣੇ”, ਦਿਲ ਦਰਿਆ ਸਮੁੰਦਰੋਂ ਡੂੰਘੇ” ਤੇ ਪਿਓਰ ਪੰਜਾਬੀ ਜਿਹੀਆਂ ਸਫਲ ਫਿਲਮਾਂ ਦੇ ਨਿਰਮਾਣ ਤੋਂ ਬਾਅਦ ਹੁਣ ਅਗਲੀ ਫਿਲਮ ”ਸਾਨੂੰ ਮਾਣ ਪੰਜਾਬੀ ਹੋਣ ਦਾ” ਤੇ ”ਜੁਗਨੀ”ਦੇ ਨਿਰਮਾਣ ਦੀ ਤਿਆਰੀ ਆਰੰਭ ਕਰ ਦਿੱਤੀ ਹੈ। (Sandal Production Calgary)

About admin

Leave a Reply

Your email address will not be published. Required fields are marked *

*

Scroll To Top